ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਇੱਕ ਪ੍ਰੈਸ ਕਾਨਫਰੈਂਸ ਦੋਰਾਨ BJP ਨੂੰ 2022 ਚੋਣਾਂ ਵਿੱਚ BJP ਵਲੋਂ ਜਾਰੀ ਮੈਨੀਫੈਸਟੋ ਯਾਦ ਕਰਾਇਆ ਜਿਸ ਵਿੱਚ BJP ਨੇ 300 ਯੂਨਿਟ ਮੁਫ਼ਤ ਬਿਜਲੀ,ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਭਤਾ ਆਦਿ ਕਈ ਵਾਅਦੇ ਜਨਤਾ ਨਾਲ ਕੀਤੇ ਗਏ। ਕੰਗ ਨੇ ਕਿਹਾ ਕਿ ਹੁਣ BJP ਸਾਡੇ ਵਲੋਂ ਪੂਰੇ ਕੀਤੇ ਜਾ ਰਹੇ ਵਾਅਦਿਆਂ ਨੂੰ ਮੁਫ਼ਤ ਦੀਆਂ ਰੇਵੜੀਆਂ ਦਸ ਰਹੀ ਹੈ। #aamadmiparty #bjp #freeelectricity